ਜਲੰਧਰ BSF ਹੈੱਡਕੁਆਟਰ ਧਮਾਕੇ ਦੀ ਜਾਂਚ ਕਰ ਰਹੀ NIA… ਕੀ ਲੱਗਾ ਹੱਥ?

×

ਜਲੰਧਰ BSF ਹੈੱਡਕੁਆਟਰ ਧਮਾਕੇ ਦੀ ਜਾਂਚ ਕਰ ਰਹੀ NIA… ਕੀ ਲੱਗਾ ਹੱਥ?

ਜਲੰਧਰ ‘ਚ BSF ਚੌਕ ਨੇੜੇ ਸਕੂਟੀ ਧਮਾਕੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਧਮਾਕਾ ਕਿਵੇਂ ਹੋਇਆ ਅਤੇ ਧਮਾਕੇ ਤੋਂ ਬਾਅਦ ਇੱਕ ਸ਼ਖਸ ਭੱਜਦਾ ਹੋਇਆ ਨਜਰ ਆ ਰਿਹਾ ਹੈ। ਇਸ ਮਾਮਲੇ ਦੀ ਜਾਂਚ ਲਈ ਐਨਆਈਏ ਵੀ ਮੌਕੇ ਤੇ ਮੌਜੂਦ ਹੈ। ਪੰਜਾਬ ਪੁਲਿਸ ਨਾਲ ਮਿਲ ਕੇ ਐਨਆਈਏ ਦੇ ਅਧਿਕਾਰੀ ਮੌਕੇ ਤੋਂ ਸਬੂਤ ਇੱਕਠਾ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਨੂੰ ਜਾਂਚ ਚ ਕਿੰਨੀ ਕਾਮਯਾਬੀ ਮਿਲੀ ਹੈ। ਜਾਣਦੇ ਹਾਂ….

TV9 Punjabi