TV9 ਦੇ ਸੱਤਾ ਸੰਮੇਲਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਿਰ ਚੜ੍ਹੇ ਕਰਜੇ ਦੇ ਸਵਾਲ ਦਾ ਬੜੇ ਹੀ ਸੁਥਰੇ ਢੰਗ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕਰਜਾ ਤਾਂ ਦੇਸ਼ ਤੇ ਵੀ ਹੈ, ਕਰਜਾ ਤਾਂ ਅਡਾਨੀ-ਅੰਬਾਨੀ ਤੇ ਵੀ ਹੈ। ਇਹ ਤਾਂ ਕੰਮ ਕਰਨ ਦੇ ਨਾਲ-ਨਾਲ ਚੱਲਦਾ ਰਹਿੰਦਾ ਹੈ। ਜਦੋਂ ਦੇਸ਼ ਦਾ ਕਰਜਾ ਉਤਰੇਗਾ ਤਾਂ ਪੰਜਾਬ ਦਾ ਵੀ ਉਤਰ ਜਾਵੇਗਾ।