ਕੈਂਸਰ ਦੀਆਂ 9 ਦਵਾਈਆਂ ਦੀ ਕੀਮਤ ‘ਚ ਭਾਰੀ ਕਟੌਤੀ, ਮਰੀਜਾਂ ਨੂੰ ਰਾਹਤ

×

ਕੈਂਸਰ ਦੀਆਂ 9 ਦਵਾਈਆਂ ਦੀ ਕੀਮਤ ‘ਚ ਭਾਰੀ ਕਟੌਤੀ, ਮਰੀਜਾਂ ਨੂੰ ਰਾਹਤ

ਕੇਂਦਰ ਸਰਕਾਰ ਵੱਲੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਲੱਖਾਂ ਮਰੀਜ਼ਾਂ ਨੂੰ ਆਰਥਿਕ ਪੱਖੋਂ ਵੱਡੀ ਰਾਹਤ ਦਿੰਦਿਆਂ ਇੱਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ 543 ਪ੍ਰਮੁੱਖ ਬ੍ਰਾਂਡਾਂ ਲਈ ਸੋਧੀਆਂ ਹੋਈਆਂ ਕੀਮਤਾਂ ਦੀ ਇੱਕ ਵਿਸ਼ੇਸ਼ ਸੂਚੀ ਜਾਰੀ ਕੀਤੀ ਹੈ।

TV9 Punjabi