BJP-SAD-ਕਾਂਗਰਸ ਚਾਚੇ-ਭਤੀਜੇ, ਗਠਜੋੜ ‘ਤੇ ਫੁੱਟਿਆ ਔਰਤਾਂ ਦਾ ਗੁੱਸਾ

×

BJP-SAD-ਕਾਂਗਰਸ ਚਾਚੇ-ਭਤੀਜੇ, ਗਠਜੋੜ ‘ਤੇ ਫੁੱਟਿਆ ਔਰਤਾਂ ਦਾ ਗੁੱਸਾ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਹੋਣ ਤੋਂ ਬਾਅਦ ਟੀਵੀ9 ਪੰਜਾਬੀ ਨੇ ਕੁਝ ਨਸ਼ਾ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੂੰ ਸਿਆਸਤ ਦੀ ਏਬੀਸੀਡੀ ਵੀ ਨਹੀਂ ਪਤਾ। ਪਰ ਉਨ੍ਹਾਂ ਨੇ ਇਸ ਗਠਜੋੜ ਨੂੰ ਲੈ ਕੇ ਜਿਸ ਤਰ੍ਹਾਂ ਦੇ ਪ੍ਰਤੀਕਰਮ ਦਿੱਤੇ ਹਨ, ਉਨ੍ਹਾਂ ਨੂੰ ਗ੍ਰਾਉਂਡ ਜ਼ੀਰੋ ਦਾ ਰਿਅਲਟੀ ਚੈੱਕ ਕਹਿ ਸਕਦੇ ਹਾਂ। ਇਨ੍ਹਾਂ ਔਰਤਾਂ ਦਾ ਆਰੋਪ ਹੈ ਕਿ ਨਸ਼ੇ ਦਾ ਆਰੋਪ ਆਪ ਸਰਕਾਰ ਦਾ ਲੱਗਦਾ ਰਿਹਾ ਹੈ ਪਰ ਉਨ੍ਹਾਂ ਦੇ ਬੱਚੇ ਤਾਂ 2020 ਅਤੇ ਇਸਤੋਂ ਪਹਿਲਾਂ ਹੀ ਨਸ਼ੇ ਦੇ ਸ਼ਿਕਾਰ ਹੋ ਗਏ ਸਨ, ਜਦੋਂ ਆਪ ਸਰਕਾਰ ਸੱਤਾ ਵਿੱਚ ਆਈ ਵੀ ਨਹੀਂ ਸੀ। ਉਨ੍ਹਾਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦੀ ਸ਼ਲਾਘਾ ਵੀ ਕੀਤੀ। ਵੇਖੋ ਵੀਡੀਓ…

TV9 Punjabi