Beauty Cream ਨਾਲ ਕਿਡਨੀ ਖ਼ਰਾਬ? ਕੁੜੀ ਦੀ ਸ਼ਿਕਾਇਤ ‘ਤੇ ਕੇਸ

×

Beauty Cream ਨਾਲ ਕਿਡਨੀ ਖ਼ਰਾਬ? ਕੁੜੀ ਦੀ ਸ਼ਿਕਾਇਤ ‘ਤੇ ਕੇਸ

ਕੇਰਲ ਵਿੱਚ ਇੱਕ 17 ਸਾਲ ਦੀ ਕੁੜੀ ਦੀ ਕਿਡਨੀ ਬਿਊਟੀ ਕ੍ਰੀਮ ਦੀ ਵਰਤੋਂ ਕਾਰਨ ਖ਼ਰਾਬ ਹੋ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੜੀ ਜਿਸ ਕ੍ਰੀਮ ਦੀ ਵਰਤੋਂ ਕਰਦੀ ਸੀ, ਉਸ ਵਿੱਚ ਪਾਰੇ (Mercury) ਦੀ ਮਾਤਰਾ ਬਹੁਤ ਜ਼ਿਆਦਾ ਸੀ। ਹੁਣ ਪੁਲਿਸ ਨੇ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਸਕਿਨ ਕ੍ਰੀਮ ਦੀ ਵਰਤੋਂ ਕਾਰਨ ਉਗਰਾਪੁਰਮ ਦੀ ਰਹਿਣ ਵਾਲੀ ਕੁੜੀ ਨੂੰ ਕਿਡਨੀ ਖ਼ਰਾਬ ਹੋਣ ਸਮੇਤ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਗਈਆਂ।

TV9 Punjabi