ਸੂਰਿਆਕੁਮਾਰ ਯਾਦਵ ਏਸ਼ੀਅਨ ਖੇਡਾਂ ਦੀ ਟੀਮ ਵਿੱਚ ਨਹੀਂ ਹੋਣਗੇ, ਵੈਭਵ ਸੂਰਿਆਵੰਸ਼ੀ ਦਾ ਨਾਮ ਸ਼ਾਮਲ

×

ਸੂਰਿਆਕੁਮਾਰ ਯਾਦਵ ਏਸ਼ੀਅਨ ਖੇਡਾਂ ਦੀ ਟੀਮ ਵਿੱਚ ਨਹੀਂ ਹੋਣਗੇ, ਵੈਭਵ ਸੂਰਿਆਵੰਸ਼ੀ ਦਾ ਨਾਮ ਸ਼ਾਮਲ

ਏਸ਼ੀਅਨ ਖੇਡਾਂ ਲਈ ਭਾਰਤੀ ਕ੍ਰਿਕਟ ਟੀਮ ਦੀ ਸੰਭਾਵਿਤ ਸੂਚੀ ਦਾ ਖੁਲਾਸਾ ਹੋ ਗਿਆ ਹੈ। ਰਿਪੋਰਟਾਂ ਅਨੁਸਾਰ, ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੂੰ ਇਸ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ ਅਤੇ ਉਹ ਟੀਮ ਦੀ ਕਪਤਾਨੀ ਨਹੀਂ ਕਰਨਗੇ।

TV9 Punjabi