ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

OMG! ਗਜਬ ਦਾ ਟ੍ਰਾਂਸਫਰਮੇਸ਼ਨ, ਮੇਕਅਪ ਆਰਟਿਸਟ ਨੇ ਆਟੋ ਵਾਲੇ ਦਾ ਕੀਤਾ ਅਜਿਹਾ ਮੇਕਓਵਰ, Viral Video ਦੇਖ ਕੇ ਲੋਕ ਹੈਰਾਨ

Auto Rickshaw Wala Makeover Video: ਆਟੋ ਵਾਲੇ ਦਾ ਇਹ ਟ੍ਰਾਂਸਫਰਮੇਸ਼ਨ ਵਾਕਈ ਹੈਰਾਨ ਕਰਨ ਵਾਲਾ ਹੈ। ਪਹਿਲਾਂ ਉਹ ਲੰਮੇ ਤੇ ਵਿਖਰੇ ਵਾਲਾਂ ਵਿੱਚ ਨਜ਼ਰ ਆਉਂਦਾ ਹੈ, ਪਰ ਗਰੂਮਿੰਗ ਅਤੇ ਸਟਾਈਲਿੰਗ ਤੋਂ ਬਾਅਦ ਜਦੋਂ ਉਸ ਨੂੰ ਲੈਟੇਸਟ ਕੱਪੜੇ ਪਹਿਨਾਏ ਗਏ, ਤਾਂ ਉਸਦਾ ਲੁੱਕ ਕਿਸੇ ਪ੍ਰੋਫੈਸ਼ਨਲ ਮਾਡਲ ਤੋਂ ਘੱਟ ਨਹੀਂ ਸੀ।

OMG! ਗਜਬ ਦਾ ਟ੍ਰਾਂਸਫਰਮੇਸ਼ਨ, ਮੇਕਅਪ ਆਰਟਿਸਟ ਨੇ ਆਟੋ ਵਾਲੇ ਦਾ ਕੀਤਾ ਅਜਿਹਾ ਮੇਕਓਵਰ, Viral Video ਦੇਖ ਕੇ ਲੋਕ ਹੈਰਾਨ
Image Credit source: Instagram/@kashees_official
Follow Us
yashika-jethi
| Updated On: 04 Nov 2025 10:40 AM IST

Viral Video: ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੂਫ਼ਾਨ ਵਾਂਗ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਹਰ ਕੋਈ ਹੈਰਾਨ ਹੈ। ਇਸ ਵਾਇਰਲ ਵੀਡੀਓ ਵਿੱਚ ਲਾਹੌਰ ਦੀ ਇੱਕ ਬਿਊਟੀਸ਼ੀਅਨ ਨੇ ਆਟੋ ਰਿਕਸ਼ਾ ਚਲਾਉਣ ਵਾਲੇ ਭਰਾ ਦਾ ਅਜਿਹਾ ਸ਼ਾਨਦਾਰ ਮੇਕਓਵਰ ਕੀਤਾ (Auto Rickshaw Wala Transformation) ਕਿ ਉਸਦਾ ਬਦਲਿਆ ਲੁੱਕ ਦੇਖ ਕੇ ਲੋਕਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ। ਇਹ ਵੀਡੀਓ ਇੰਟਰਨੈਟ ਤੇ ਕਾਫੀ ਵਾਇਰਲ ਹੋ ਰਿਹਾ ਹੈ।

ਵੀਡੀਓ ਵਿੱਚ ਨਜਰ ਆ ਰਿਹਾ ਹੈ ਕਿ ਕਿਵੇਂ ਇੱਕ ਆਟੋ ਵਾਲੇ ਨੂੰ ਮੇਕਅਪ, ਗਰੂਮਿੰਗ ਅਤੇ ਸਟਾਈਲਿੰਗ ਦੀ ਮਦਦ ਨਾਲ ਸ਼ਾਨਦਾਰ ਮਾਡਲ ਬਣਾ ਦਿੱਤਾ ਗਿਆ। ਹਾਲਾਂਕਿ, ਇਸ ਵਾਇਰਲ ਕਲਿੱਪ ਵਿੱਚ ਪੂਰਾ ਪ੍ਰੋਸੈਸ ਨਹੀਂ ਦਿਖਾਇਆ ਗਿਆ, ਪਰ ਆਟੋ ਚਾਲਕ ਦਾ ਪਹਿਲਾਂ ਤੇ ਬਾਅਦ ਦਾ ਲੁੱਕ ਨੇਟਿਜ਼ਨਸ ਨੂੰ ਹੈਰਾਨ ਕਰ ਰਿਹਾ ਹੈ।

ਵੀਡੀਓ ਦੀ ਸ਼ੁਰੂਆਤ ਵਿੱਚ ਆਟੋ ਡਰਾਈਵਰ ਸੜਕ ਕੰਢੇ ਆਪਣੀ ਗੱਡੀ ਵਿੱਚ ਬੈਠਿਆ ਦਿਖਾਈ ਦਿੰਦਾ ਹੈ। ਉਸੇ ਵੇਲੇ ਬਿਊਟੀ ਪਾਰਲਰ ਤੋਂ ਕੁਝ ਲੋਕ ਆ ਕੇ ਉਸਨੂੰ ਮੁਫ਼ਤ ਮੇਕਓਵਰ ਕਰਨਾਉਣ ਦੀ ਆਫ਼ਰ ਦਿੱਤੀ ਅਤੇ ਉਸਨੂੰ ਸੈਲੂਨ ਲੈ ਜਾਂਦੇ ਹਨ।

ਪਹਿਲਾਂ ਆਟੋ ਵਾਲਾ ਲੰਮੇ ਤੇ ਵਿਖਰੇ ਵਾਲਾਂ ਵਿੱਚ ਨਜ਼ਰ ਆਉਂਦਾ ਹੈ, ਪਰ ਗਰੂਮਿੰਗ ਅਤੇ ਸਟਾਈਲਿੰਗ ਤੋਂ ਬਾਅਦ ਜਦੋਂ ਉਸਨੂੰ ਸਟਾਈਲਿਸ਼ ਕੱਪੜੇ ਪਹਿਨਾਏ ਗਏ, ਤਾਂ ਉਸਦਾ ਲੁੱਕ ਕਿਸੇ ਪ੍ਰੋਫੈਸ਼ਨਲ ਮਾਡਲ ਤੋਂ ਘੱਟ ਨਹੀਂ ਸੀ। ਆਟੋ ਵਾਲੇ ਦਾ ਇਹ ਟ੍ਰਾਂਸਫਰਮੇਸ਼ਨ ਸਚਮੁੱਚ ਹੈਰਾਨ ਕਰਨ ਵਾਲਾ ਹੈ।

2 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਵੀਡੀਓ

ਇਹ ਮੇਕਓਵਰ ਵੀਡੀਓ ਇੰਸਟਾਗ੍ਰਾਮ ਤੇ @kashees_official ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸਨੂੰ ਹੁਣ ਤੱਕ 2 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਸਨੂੰ 8 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਵੀਡੀਓ ਸ਼ੇਅਰ ਕਰਦਿਆਂ ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ ਰਿਕਸ਼ਾ ਵਾਲਾ ਭਰਾ ਰੌਕਸਟਾਰ! ਅਸੀਂ ਉਨ੍ਹਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ। ਕਿਸੇ ਦੀ ਜ਼ਿੰਦਗੀ ਵਿੱਚ ਥੋੜ੍ਹੀ ਖੁਸ਼ੀ ਲਿਆਉਣਾ ਹੀ ਸਭ ਤੋਂ ਵੱਡੀ ਸੇਵਾ ਹੈ।

ਲੋਕਾਂ ਨੇ ਕਿਹਾ ਸਾਰੀ ਗਰੀਬੀ ਦਾ ਚੱਕਰ ਹੈ

ਕਮੈਂਟ ਸੈਕਸ਼ਨ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਆਟੋ ਡਰਾਈਵਰ ਦੇ ਟ੍ਰਾਂਸਫਰਮੇਸ਼ਨ ਦੀ ਖੂਬ ਤਾਰੀਫ਼ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਖੂਬਸੂਰਤੀ ਸਿਰਫ਼ ਕੱਪੜਿਆਂ ਅਤੇ ਪੈਸੇ ਦਾ ਖੇਡ ਹੈ। ਇੱਕ ਨੇ ਕਮੈਂਟ ਕੀਤਾ, ਓ ਭਾਈ ਸਾਹਿਬ! ਇਕਦਮ ਮਾਡਲ ਬਣ ਕੇ ਨਿਕਲਿਆ। ਦੂਜੇ ਯੂਜ਼ਰ ਨੇ ਲਿਖਿਆ, ਸਬ ਗਰੀਬੀ ਦਾ ਚੱਕਰ ਹੈ, ਨਹੀਂ ਤਾਂ ਹਰ ਕੋਈ ਹੈਂਡਸਮ ਹੀ ਪੈਦਾ ਹੁੰਦਾ ਹੈ।

ਇੱਥੇ ਦੇਖੋ ਵੀਡੀਓ:

ਰਾਸ਼ਟਰਪਤੀ ਭਵਨ ਵਿੱਚ ਪੀਐਮ ਮੋਦੀ ਨੇ ਕੀਤਾ ਪੁਤਿਨ ਦਾ ਸਵਾਗਤ; ਦੇਖੋ LIVE ਤਸਵੀਰਾਂ
ਰਾਸ਼ਟਰਪਤੀ ਭਵਨ ਵਿੱਚ ਪੀਐਮ ਮੋਦੀ ਨੇ ਕੀਤਾ ਪੁਤਿਨ ਦਾ ਸਵਾਗਤ; ਦੇਖੋ LIVE ਤਸਵੀਰਾਂ...
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ...
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!...
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...