ਸ਼ਵੇਤਾ ਤਿਵਾਰੀ ਨੇ ਪਲੇਨ ਅਨਾਰਕਲੀ ਸੂਟ ਪਾਇਆ ਹੋਇਆ ਹੈ। ਸੂਟ ਦੇ ਗਲੇ ਅਤੇ ਦੁਪੱਟੇ 'ਤੇ ਗੋਟਾ ਪੱਟੀ ਦਾ ਕੰਮ ਕੀਤਾ ਹੋਇਆ ਹੈ। ਹੈਵੀ ਈਅਰਰਿੰਗਸ, ਮਿਨਿਮਲ ਮੇਕਅੱਪ ਅਤੇ ਕਰਲੀ ਹੇਅਰ ਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਤੁਸੀਂ ਸੰਗੀਤ ਫੰਕਸ਼ਨ ਲਈ ਅਦਾਕਾਰਾ ਦੀ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ।( Credit : shweta.tiwari )